sikhi for dummies
Back

219, 227, 663.) Mithiaa, False, Dream

Page 219- Gauri Mahala 9- ਸਾਧੋ ਰਚਨਾ ਰਾਮ ਬਨਾਈ ॥ Holy Sadhus: the Lord fashioned the creation. ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥ One person passes away, and another thinks that he will live forever - this is a wonder beyond understanding! ||1||Pause|| ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥ The mortal beings are held in the power of sexual desire, anger and emotional attachment; they have forgotten the Lord, the Immortal Form. ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥ The body is false, but they believe it to be true; it is like a dream in the night. ||1|| ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥ Whatever is seen, shall all pass away, like the shadow of a cloud. ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥ O servant Nanak! One who knows the world to be unreal, dwells in the Sanctuary of the Lord. ||2||2|| Page 227- Gauri Mahala 1- ਬੋਲਹਿ ਸਾਚੁ ਮਿਥਿਆ ਨਹੀ ਰਾਈ ॥ They speak the Truth - not an iota of falsehood. ਚਾਲਹਿ ਗੁਰਮੁਖਿ ਹੁਕਮਿ ਰਜਾਈ ॥ The Gurmukhs walk in the Way of the Lord's Command. Page 633- Sorath Mahala 9- ਰੇ ਨਰ ਇਹ ਸਾਚੀ ਜੀਅ ਧਾਰਿ ॥ O man, grasp this Truth firmly in your soul. ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥ The whole world is just like a dream; it will pass away in an instant. ||1||Pause||